#😭ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ ਦਿਹਾਂਤ 😭😢😢🥺🥹ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆਂ ਨੂੰ
ਕਹਿ ਗਏ ਅਲਵਿਦਾ, ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਤੋੜਿਆ ਦਮ| 27 ਸਤੰਬਰ ਨੂੰ ਹਿਮਾਚਲ ਦੇ ਬੱਦੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਗਾਇਕ, 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਸਪੋਰਟ ‘ਤੇ ਸਨ ਰਾਜਵੀਰ ਜਵੰਦਾ Punjabi singer Rajveer Jawanda passed away, breathed his last at Fortis Hospital in Mohali. The singer was a victim of a road accident in Baddi, Himachal on September 27. Rajveer Jawanda was on continuous ventilator support for 11 days
