True love #PunjabiPoetry #SoulfulPoetry #IndilaLoveStory #PunjabiPartOfficial #RoohaniIshq
ਸੱਚਾ ਰੂਹਾਨੀ ਪਿਆਰ, ਜਿਥੇ ਸੋਹਣਿਆਈ ਚਿਹਰਿਆਂ ਤੋਂ ਨਹੀਂ, ਦਿਲਾਂ ਦੇ ਅੰਦਰੋਂ ਉੱਘਦੀ ਹੈ।ਜੋ ਰੱਬ ਦੇ ਹੋ ਜਾਂਦੇ, ਦੁਨੀਆ ਉਹਨਾਂ ਨੂੰ ਪਾਗਲ ਕਹਿੰਦੀ ਹੈ… ਪਰ ਅਸਲ ਸੁਖ ਤਾਂ ਓਥੇ ਹੀ ਮਿਲਦਾ ਹੈ।...