ShareChat
click to see wallet page
*SSC ਸੈਂਟਰਲ ਦਿੱਲੀ ਪੁਲਿਸ ਕਾਂਸਟੇਬਲ ਭਰਤੀ 2025* *ਪੋਸਟ - 7565 [ ਕਾਂਸਟੇਬਲ (X)-ਪੁਰਸ, ਸਾਬਕਾ ਸੈਨਿਕ (ਹੋਰ), ਕਮਾਂਡੋ ]* *ਯੋਗਤਾ - 12TH/ ਬਾਰਵੀਂ ਪਾਸ* *ਉਮਰ - GEN 18-25 [01-07-2007 ਤੋਂ 02-07-2000]* *OBC 18-28 [01-07-2007 ਤੋਂ 02-07-1997]* *SC 18-30 [01-07-2007 ਤੋਂ 02-07-1995]* *ਫੀਸ - GEN/OBC/EWS 300/-, SC/ST/ESM/FEMALE 200/-* *ਆਖਰੀ ਮਿਤੀ - 21 ਅਕਤੂਬਰ 2025* *ਤਨਖਾਹ ਸਕੇਲ: ਤਨਖਾਹ ਪੱਧਰ-3 (₹ 21700- 69100/-) ( ਗਰੁੱਪ ਸੀ )* *ਪੇਪਰ ਸਿਟੀ - ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਪਟਿਆਲਾ* *[ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਇਹ ਫਾਰਮ ਭਰਵਾ ਸਕਦੇ ਹਨ ]* #💡 ਜਾਣਕਾਰੀ ਸਪੈਸ਼ਲ #📰 State Jobs💼 #💼ਪੰਜਾਬ ਨੌਕਰੀ: ਹੁਣੇ ਅਪਲਾਈ ਕਰੋ👇 #📚 ਸਿੱਖ ਇਤਿਹਾਸ ਨੌਲਜ #🖥Central Jobs🖨

More like this