ਰੱਬਾ, ਤੂੰ ਸਰਵ ਸਚਾ, ਬਖ਼ਸ਼ ਲੈ ਅਸੀਂ ਲੋਚੇ ਆਂ,
ਕੰਧਾਂ ਤੋਂ ਪਾਣੀ ਲੰਘੇ ਨਾ, ਸਾਡੇ ਘਰ ਚ ਰੋਣਾ ਹੋਵੇ ਨਾ।
ਹਰ ਦਿਲ ਦੀ ਇਹੋ ਪੁਕਾਰ ਏ, ਤੇਰੇ ਦਰ ਤੇ ਅਰਦਾਸ,
ਕਰਮ ਕਰ, ਧਰਤੀ ਰਖ ਲੈ, ਬਚਾ ਲੈ ਸਾਡੀ ਸਾਸ. #⛈️ਪੰਜਾਬ: ਹੜ੍ਹ ਵਰਗੇ ਹਾਲਾਤ ਦੀਆਂ ਖੌਫਨਾਕ ਤਸਵੀਰਾਂ #☔️ਪੰਜਾਬ ’ਚ ਅਗਲੇ 4 ਦਿਨ ਹੋਰ ਪਵੇਗਾ ਭਾਰੀ ਮੀਂਹ!