ਓ ਚੰਗੇ ਸਮਿਆਂ 'ਚ ਓਹੀ ਨਾਲ ਹੋਣਗੇ,
ਮਾੜੇ ਸਮਿਆਂ 'ਚ ਨਾਲ ਜੋ ਖੜੇ ॥
ਹਜੇ ਰਹੇ ਮਿਹਨਤਾ ਦੀ ਛਾਣਣੀ 'ਚ ਛਾਣ,
ਤੇਰੇ ਖੜੰਗੇ ਬਰਾਬਰ ਤੂੰ ਠਹਿਰ ਓਏ।
ਹੋ ਮਾੜੇ ਸਮਿਆਂ ਦੇ ਵਿਚ ਦਿਲ ਨਹੀਂ ਛੱਡੀ ਦੇ,
ਤੇ ਚੰਗਿਆਂ 'ਚ ਛੱਡੀ ਦੇ ਨਹੀਂ ਪੈਰ ਓਏ।
ਓਹਦਾ ਆਪਣਾ ਵੀ ਕੁਝ ਨਹੀਂ ਬਣਦਾ,
ਜਿਹੜਾ ਦੂਜਿਆਂ ਨੂੰ ਵੇਖ ਕੇ ਸੜੇ।
#✍ ਮੇਰੀ ਕਲਮ #🤘 My Status #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️