😢ਇਸ "ਰੋਂਦੀ" ਕੁਰਲਾਉਂਦੀ "ਧੀ" ਦੀ ਤਸਵੀਰ ਨੇ "ਕਾਲਜੇ ਚੋਂ ਰੁੱਗ" ਭਰ ਲਿਆ
ਇਸ "ਮਾਸੂਮ ਧੀ" ਨੂੰ "ਕੀ ਪਤਾ" ਕਿ ਇਹ "ਚੰਦਰਾ" ਹੜ੍ਹ "ਕੱਲਾ ਕੁੱਤਾ" ਈ ਨਹੀਂ "ਤੇਰੇ ਪਿਉ" ਦੀ "ਉਮਰਾਂ ਦੀ ਕਮਾਈ" ਵੀ "ਰੋੜ" ਕੇ ਲੈ ਗਿਆ ਪਰ ਇਹਨੂੰ "ਕਮਲੀ ਕੁੜੀ" ਨੂੰ ਲੱਗਦਾ ਕਿ "ਜੇ ਮੈਂ ਇਸ "ਕੁੱਤੇ" ਨੂੰ ਬਚਾ ਲਿਆ" ਤਾਂ ਸਮਝੋ ਮੈਂ ਸਾਰੀ "ਜੰਗ ਜਿੱਤ" ਲਈ। ਸੋ "ਵਾਹਿਗੁਰੂ" ਸਾਡੀ ਨਾ ਸਹੀ ਇਸ "ਮਲੂਕ ਜਿੰਦ" ਦੀ "ਇੱਛਾ" ਹੀ ਪੂਰੀ ਕਰਦੇ। #ਪਹਿਲਾ ਧਰਮ ਕਿਸਾਨੀ🚜💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਪੈਚਾ ਪੇ ਗਿਅਾ ਸੈਂਟਰ ਨਾਲ #ਕਾਲੇ ਰੰਗ ਦੇ ਸ਼ੌਕੀਨ

