ShareChat
click to see wallet page
ਪਰਮਾਤਮਾ ਚ ਵਿਸ਼ਵਾਸ ਰੱਖਣ ਵਾਲੇ ਵਾਹਿਗੁਰੂ ਜ਼ਰੂਰ ਲਿਖਣ 🙏❤️ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਾਰੇ... ਅਰਦਾਸ ਚ ਬਹੁਤ ਤਾਕਤ ਹੈ। ਡਾਕਟਰ ਨੂੰ ਦੂਜਾ ਰੱਬ ਆਖਦੇ ਹਾਂ ਪਰ ਜਦੋਂ ਗੱਲ ਉਸਦੇ ਵੱਸ ਤੋਂ ਬਾਹਰ ਹੁੰਦੀ ਐ ਓ ਵੀ ਸਭ ਨੂੰ ਫਿਰ ਅਰਦਾਸ ਲਈ ਹੀ ਕਹਿੰਦਾ ਹੈ ਵਾਹਿਗੁਰੂ #🙏ਸ਼ੁੱਭ ਮੰਗਲਵਾਰ #ਪੰਜਾਬ 'ਚ ਹੜ੍ਹ ਦਾ ਕਹਿਰ🌧️🌨️ #🙏ਔਖੇ ਸਮੇਂ 'ਚ ਪੰਜਾਬ ਲਈ ਅਰਦਾਸ #good morning
🙏ਸ਼ੁੱਭ ਮੰਗਲਵਾਰ - ShareChat
00:18

More like this