ਜੇਕਰ ਤੁਸੀ ਆਪਣੇ ਗੁਰੂ ਤੋ ਬੇਮੁਖ ਹੋ ਗਏਓ ਤੇ ਪਖੰਡੀ ਬਾਬਿਆਂ ਦੇ ਡੇਰਿਆ ਉਤੇ ਪੈਸਾ ਤੇ ਸਮਾਂ ਖਰਾਬ ਕਰ ਰਹੇਓ ਤੇ ਫਿਰ ਵੀ ਤੁਹਾਡੇ ਜੀਵਨ ਵਿਚ ਕੋਈ ਸੁਧਾਰ ਨਹੀ ਹੋ ਰਿਹਾਂ ਤਾਂ. ਉਸਦਾ ਉਪਾਅ.
(1) ਸੱਭ ਤੋ ਪਹਿਲਾਂ ਜਿਸ ਧਰਮ ਵਿਚ ਜੰਮੇ ਉਸੇ ਧਰਮ ਨੂੰ ਅਪਨਾਉ ਕਿਉਕਿ ਤੁਸੀ ਪਰਮਾਤਮਾ ਦੀ ਮਰਜੀ ਨਾਲ ਉਸ ਧਰਮ ਵਿਚ ਆਏ ਓ ਨਾ ਕੇ ਉਹ ਧਰਮ ਜੋ ਤੁਸੀ ਖੁਦ ਚੁਣਿਆ ਏ. ਅਤੇ ਆਪਣੇ ਆਪਣੇ ਗੂਰੁ ਤੋ ਖਿਮਾ ਮੰਗੋ ਕੇ ਅਸੀ ਭਟਕ ਗਏ ਸੀ ਸਾਨੂੰ ਮਾਫ ਕਰੋ ਤੇ ਸੋਜੀ ਪਾਓ.
(2) ਆਪਣੇ ਪਿੰਡ ਸਹਿਰ ਗਲੀ ਵਿਚ ਕਿਸੇ ਗਰੀਬ ਦੀ ਬਾਹ ਫੜੋ ਜਿਸ ਨੂੰ ਇਲਾਜ ਪੜਾਈ ਰਾਸਨ ਦੀ ਲੋੜ ਏ ਅਖੇ ਜਿਸ ਦਿਨ ਤੁਸੀ ਬਿਨ ਮਤਲੱਬ ਕਿਸੇ ਦੇ ਹੰਝੂ ਪੂਜਣ ਲੱਗ ਪਏ ਉਸੇ ਦਿਨ ਤੁਹਾਡੇ ਹਿਰਦੇ ਤੇ ਘਰ ਪਰਮਾਤਮਾ ਦਾ ਵਾਸ ਹੋ ਜਾਣਾ ਏ. ਤੇ ਜੀਵਨ ਵਿਚ ਦੁਖ ਮੂਸੀਬਤਾ ਵੀ ਤੁਹਾਡੇ ਬੂਹੇ ਅੱਗੋ ਲੰਘਣ ਤੋ ਡਰਨ ਗਿਆ. ਪੁੰਨ ਦਾਨ ਵੀ ਤੁਸੀ ਐ ਕਰਨਾ ਜਿਵੇ ਸਿਆਣੇ ਕਹਿੰਦੇ ਆ ਅਖੇ ਦਹੀ ਦੇਖ ਇਸਨਾਨ ਕਰ ਪੱਲਾ ਦੇਖ ਕੇ ਦਾਨ ਕਰ
🙏ਧੰਨਵਾਦ 🙏 #ਸੱਚਿਆ ਗੱਲਾਂ 🤫
