ShareChat
click to see wallet page
ਧਾਗੇ ਨੇ ਪੁਛਿਆ ਮੋਮਬੱਤੀ ਤੋਂ,, ਜਲਦਾ ਤਾ ਮੈਂ ਆ ਤੂੰ ਕਿਉਂ ਪਿਗਲਦੀ ਆ ਤਾਂ ਮੋਮਬੱਤੀ ਨੇੰ ਜਵਾਬ ਦਿੱਤਾ ਜਿਸਨੂੰ ਦਿੱਲ ਚ ਏਨੀ ਜਗਾ ਦਿੱਤੀ ਹੋਵੇ ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ ਹੀ ਆਉਂਦੇ ਆ....ਦੀਪਾ ਨਿੱਝਰ #💖ਦਿਲ ਦੇ ਜਜ਼ਬਾਤ'

More like this