“ਨਾਮੇ ਕਹੈ ਤਿਲੋਚਨਾ ਮੁਖ ਤੇ ਰਾਮੁ ਸਮਾਲਿ ॥
ਹਾਥ ਪੈਰ ਕਰਿ ਕਾਮੁ ਕ੍ਰਿਸਨਾ ਮਨਿ ਰਖੁ ਨਿਰਮਾਲਿ ॥੧॥”
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1375)
ਅਰਥ
ਨਾਮਦੇਵ ਜੀ ਕਹਿੰਦੇ ਹਨ: ਏ ਤਿਲੋਚਨ! ਜੀਭ ਨਾਲ ਸਦਾ ਪ੍ਰਭੂ ਦਾ ਨਾਮ ਸਿਮਰ।
ਹੱਥ ਪੈਰ ਨਾਲ ਆਪਣਾ ਕੰਮ ਕਰ, ਪਰ ਮਨ ਸਦਾ ਪਵਿੱਤਰ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਰੱਖ।
#ਸਤਿਨਾਮੁ ਸ਼੍ਰੀ ਵਾਹਿਗੁਰੂ ਜੀ #ਸੱਚੇ ਸ਼ਬਦ #📄 ਜੀਵਨ ਬਾਣੀ #ਮੇਰੇ ਵਿਚਾਰ #📝 ਅੱਜ ਦਾ ਵਿਚਾਰ ✍
