#😟ਸ਼ੂਟਿੰਗ ਦੌਰਾਨ ਜਖ਼ਮੀ ਹੋਈ ਖੂਬਸੂਰਤ ਅਦਾਕਰਾ #🆕22 ਨਵੰਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐
ਅਦਾਕਾਰਾ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਬਾਇਓਪਿਕ ਫਿਲਮ 'ਈਥਾ' ਦੇ ਸੈੱਟ 'ਤੇ ਜ਼ਖਮੀ ਹੋ ਗਈ ਹੈ। ਇਸ ਫਿਲਮ ਦੀ ਸ਼ੂਟਿੰਗ, ਜੋ ਕਿ ਮਹਾਨ ਡਾਂਸਰ, ਸਿੰਗਰ ਅਤੇ ਤਮਾਸ਼ਾ ਕਲਾਕਾਰ ਵਿਠਾਬਾਈ ਭਾਉ ਮੰਗ ਨਰਾਇਣਗਾਂਵਕਰ 'ਤੇ ਆਧਾਰਿਤ ਹੈ, ਨੂੰ ਡਾਇਰੈਕਟਰ ਲਕਸ਼ਮਣ ਉਟੇਕਰ ਨੇ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਕੁੱਝ ਮੀਡੀਆ ਰਿਪੋਰਟਾਂ ਅਨੁਸਾਰ, ਸ਼ਰਧਾ ਕਪੂਰ ਦੇ ਖੱਬੇ ਪੈਰ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਹੈ ਅਤੇ ਉਹ ਇਸ ਸਮੇਂ ਇਲਾਜ ਅਧੀਨ ਹੈ।

