ShareChat
click to see wallet page
ਸਬਰ ਦਾ ਪੱਲਾ ਫੜ ਕੇ ਰੱਖੀਂ ਜਦ ਤੱਕ ਮੁਕੱਦਰ ਆਪਣੇ ਵੱਲ ਨਹੀਂ ਹੁੰਦੇ ਹੌਸਲਾ ਰੱਖ ਐ ਦਿਲਾ ਮੇਰਿਆ ਘਬਰਾਇਆਂ ਮਸਲੇ ਹੱਲ ਨਹੀਂ ਹੁੰਦੇ Palwinder uppal ✍️ #📔Poetry of the day #📗ਸ਼ਾਇਰੀ ਅਤੇ ਕੋਟਸ 🧾 #📝 ਬੈਸਟ ਕੋਟਸ ✍ #🌼ਮੋਟੀਵੇਸ਼ਨ

More like this