ਉਹ ਰੋਜ਼ ਸਾਡੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਨੇ,ਸਕੂਲਾਂ ਦੇ ਵਿੱਚ ਜਾ ਕੇ ਆਪਣੇ ਸਾਰਿਆਂ ਦੇ ਬੱਚਿਆਂ ਲਈ
ਮਿਡ ਡੇ ਮੀਲ ਵਾਲੀਆਂ ਭੈਣਾ ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਨ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ —
ਉਹ ਸਿਰਫ ਖਾਣਾ ਨਹੀਂ, ਭਵਿੱਖ ਪਕਾਉਂਦੀਆਂ ਨੇ। 🙏
#ਮਿਡੇਮੀਲ #jagseerkotli #🤗ਖੇਤੀ ਸੁਝਾਅ🌾

00:08