#ਜੁੱਗੋ ਜੁੱਗ ਅਟੱਲ ਜਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਧੰਨਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਲ ਸੰਸਾਰ ਦੇ ਰਹਿਬਰ ਹਨ।। #ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ।। #ਸਤਿਗੁਰ ਨਾਨਕ ਆ ਜਾ ਦੁਨੀਆਂ ਪਈ ਪੁਕਾਰਦੀ ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ।। #ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ।। #ਹਿੰਦੂ ਧਰਮ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ।।

