
Malkit Singh Chauhan on Instagram: "ਵੀਰ ਭਰਾ ਜੋ ਵੀ ਇਹ ਵੀਡੀਓ ਵੇਖ ਰਿਹਾ ਕੋਸ਼ਿਸ ਕਰਿਓ ਕਿ ਆਪਣੇ ਭੈਣ ਭਰਾਵਾਂ ਨੂੰ ਜਰੂਰ ਇਸ ਖਤਰੇ ਤੋ ਜਾਣੂ ਕਰਵਾਇਆ ਜੇ ਅਗਰ ਤੁਹਾਨੂੰ ਝੂਠ ਲਗਦਾ ਤਾਂ ਤੁਹਾਡੀ ਸੋਚ ਪਰ ਮੈਂ ਇਹ ਗੱਲ ਸਵੀਕਾਰ ਕਰਦਾ ਕਿ ਸਿੱਖ ਕੌਮ ਨੂੰ ਖਤਮ ਕਰਨ ਲਈ ਸਰਕਾਰਾ ਇਹੋ ਜਿਹੇ ਹੱਥਕੰਡੇ ਦੁਨੀਆ ਦੇ ਹੋਰ ਖੇਤਰਾ ਵਿੱਚ ਵੀ ਵਰਤ ਦੀਆ ਰਹੀਆ ਇੱਥੇ ਵੀ ਵਰਤਿਆ ਜਾ ਸਕਦਾ। ਧੰਨਵਾਦ 🙏"
