ShareChat
click to see wallet page
#ਅੱਜ ਦਾ ਵਿਚਾਰ 🌹 ਅੱਜ ਦਾ ਵਿੱਚਾਰ 🌹 ਦੋਸਤੋ ਉਂਗਲੀਆਂ ਹੀ ਨਿਭਾ ਰਹੀਆਂ ਹਨ ਰਿਸ਼ਤੇ ਅੱਜ ਕੱਲ੍ਹ, ਜ਼ੁਬਾਨ ਨਾਲ਼ ਨਿਭਾਉਣ ਦਾ ਸਮਾਂ ਕਿੱਥੇ ਹੈ,ਸਾਰੇ ਟੱਚ ਚ ਰੁੱਝੇ ਹਨ,ਪਰ ਦਿਲੋਂ ਟੱਚ ਚ ਕੋਈ ਨਹੀਂ ਹੈ ਦੋਸਤੋ!

More like this