🖋️ 📖 @alone #🎥ਵਾਇਰਲ ਸਟੋਰੀ ਅਪਡੇਟਸ 📰 #🌆 ਸਿਟੀ ਸਪੈਸ਼ਲ🎤
ਦਿਖਾਵੇ ਲਈ ਗਲ ਲਾਉਂਦੇ ਗਏ
ਮੈਨੂੰ ਝੂਠ ਬੋਲ-ਬੋਲ ਜਿੱਤਾਉਦੇ ਗਏ,
ਕਰਕੇ ਚਾਰ ਕੁ ਮਿੱਠੀਆਂ ਗੱਲਾਂ ਮੈਨੂੰ
ਧਰਤੀ ਤੇ ਸਵੱਰਗ ਵਖਾਉਂਦੇ ਗਏ॥
ਬਿੰਨ੍ਹ ਸੋਚੇ ਅੱਗੇ ਵੱਧਦਾ ਗਿਆ ਚਲਾਕੀਆਂ
ਪਿਆਰ ਨਾਲ ਲੱਦ ਦਾ ਗਿਆ, ਪੂਜ-ਪੂਜ ਝੂਠੇ
ਸੰਜਣ ਨੂੰ ਮੈਂ ਰੱਬ ਤੱਕ ਨੂੰ ਵੀ ਠੱਗ ਦਾ ਗਿਆ॥
ਤੇ ਜਦੋਂ ਨਿੱਕਲਿਆ ਮੱਤਲਵ ਸੰਜਣ ਛੱਡ ਗਏ
ਪੱਲਾਂ ਵਿੱਚ ਪਿਆਰ ਦੇ ਖੰਬ ਵੱਡ ਗਏ,
ਜਿਹੜੀ ਧਰਤੀ ਤੇ ਕਦੇ ਸਵਰਗ ਸੀ ਵਖਾਇਆ
ਅੱਜ ਮੈਨੂੰ ਉੱਥੇ ਹੀ ਤੜਫਨ ਲਈ ਛੱਡ ਗਏ॥
