#ਕਿਸੇ ਵੀ ਪਹਿਲਾਂ ਰਿਸ਼ਤੇ ਨੂੰ ਲੈਕੇ ਲੱਖ ਰਿਸ਼ਤੇਦਾਰ ਕੋਈ ਅਪਣਾ ਹੋਵੇ ਪਰ ਰਿਸ਼ਤੇਦਾਰੀ ਆਪਣੇ ਬਰਾਬਰ ਦਿਆਂ ਚ' ਹੀ ਹੁੰਦੀ ਆ #ਅਮੀਰ ਔਰ ਗਰੀਬ ਹੋਣਾ ਕੋਈ ਉੱਚੀ ਨੀਵੀਂ ਜਾਤੀ ਨੀਂ ਸਗੋਂ ਇਹ ਖਿਆਲ ਤੇ ਸੋਚ ਦਾ ਕੰਮ ਆ ਜਿਹਦੇ ਨਾਲ਼ ਇਹ ਸਭ ਦੁਨੀਆਂ #ਦੁਨੀਆਂ ਕੀ ਆ ਜਿਹੋ ਜਿਆ ਨਾਮ ਰੱਖਦੋ ਓਹੋਜੀ ਹੋਜੂਗੀ ਓਹੋਜਾ ਕਰਨ ਲੱਗਜੂ #ਹੱਕ ਖਾਣ ਵਾਲ਼ਾ ਕਦੇ ਅਮਰਜੀਤ ਭਾਪਾ ਨੀਂ ਹੋ ਸਕਦਾ ਜਿਹਦੇ ਨਾਲ਼ ਮੈਂ ਪੁੱਤ ਕਹਾਣੀ ਹੋਵੇ ਟੱਬਰ ਜ਼ਹਾਨ ਦੀ #ਜਦੋਂ ਮੁੰਡਾ ਅਪਣੀ ਕਮਾਈ ਦੀ ਖਾਣ ਪੀਣ ਲੱਗਜੇ ਨਾਂ ਫਿਰ ਕਿਸੇ ਦੀ ਕਮਾਈ ਦੀ ਲੋੜ ਨੀਂ ਪੈਂਦੀ
ਕਿਸਮਤ ਨੇ ਦੂਰੀ ਪਾਤੀ ਸੀ ਪਰ ਮਾੜੀ ਚੀਜ਼ ਆਦਤ ਨੇ ਨੀਂ ਕੁੱਝ ਵੀ ਖੱਟਿਆ ਕਿ ਖੱਟੇ ਘਾਲੇ ਦੇ
