ਕੌਮਾਂ ਦੇ ਸਿਰ ਉੱਚੇ ਕੀਤੇ ਜੱਗ ਵਿਚ ਸਦਾ ਸ਼ਹੀਦਾਂ ਦੇ,,,,
ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਤੇ ਸੰਤਾਂ ਨੂੰ ਕੋਟਨ ਕੋਟ ਪ੍ਰਣਾਮ ,,
24 ਮਈ 2009 ਨੂੰ ਵਿਆਨਾ ਦੀ ਧਰਤੀ ਤੇ ਸ਼ਹੀਦੀ ਪਾ ਗਏ
ਮੁੜ ਆਵੋ ਰਾਮਾਨੰਦ ਜੀ 🙏
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ,,,,
ਵਲੋ ਮਨੀ ਰਵਿਦਾਸੀਆ #ਬਰਸੀ ਸਮਾਗਮ ਸੰਤ ਰਾਮਾਨੰਦ ਜੀ #ਅਮਰ ਸਹੀਦ 108 ਸੰਤ ਰਾਮਾਨੰਦ ਜੀ

00:15