ਮੇਰੇ ਚਿਹਰੇ ਦੀ ਰੌਣਕ🥰 ਮਿਟਾਉਣ ਲਈ
ਬੜਾ ਜ਼ੋਰ ਲਾਇਆ ਏ
ਕੁੱਝ ਕੁ ਗ਼ੈਰਾਂ ਤੇ ਬਹੁਤੇ ਆਪਣਿਆਂ ਨੇ 🫂
ਪਰ ਜੀਹਦੇ ਸਿਰ ਤੇ ਹੱਥ🖐️
ਬਾਬੇ ਨਾਨਕ ਜੀ ਦਾ ਹੋਵੇ🥰
ਓਹਦਾ ਕੋਈ ਕੀ ਵਿਗਾੜ ਸਕਦਾ ਏ 😊
🖊️ ਮਾਨ ਰੜ੍ਹ ਵਾਲਾ
#🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #🌼ਮੋਟੀਵੇਸ਼ਨ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍

