ShareChat
click to see wallet page
*ਜੀਰਾ ਪੁਲਸ ਨੇ ਬੇੲੀਮਾਨੀ ਦੀ ਮਿਸਾਲ ਕਾੲਿਮ ਕੀਤੀ, ੲੀਮਾਨਦਾਰੀ ਦਾ ਦਿੱਤਾ ੲਿਹ ਸਿਲਾ* ਗੱਲ ਕਰੀਏ ਆਪ ਸਰਕਾਰ ਹਰ ਮਹਿਕਮੇ ਚੋ ਭਰਿਸਟਾਚਾਰ ਖਤਮ ਕਰਨ ਦੀ ਗੱਲ ਕਰ #gopi #ਗੋਪੀ ਜੀਰੇਵਾਲਾ #👉ਸ਼੍ਰੋਮਣੀ ਅਕਾਲੀ ਦਲ ਦੀ ਪਰ ਜਮੀਨੀ ਹਕੀਕਤ ਚ ਪੁਲਸ ਆਪਣੀ ਆਦਤ ਤੋ ਮਜਬੂਰ ਕਨੂੰਨੀ ਦਾਅ ਪੇਚਾ ਉਲਜਾ ਕਿ ੲੀਮਾਨਦਾਰ ਕਨੂੰਨ ਨੂੰ ਮੰਨਣ ਵਾਲਿਆ ਨੂੰ ਹੀ ਡਰਾ ਕੇ ਪੈਸਾ ਖਾ ਰਹੀ ਹੈ। ਤੇ ਸਰਕਾਰ ਕਹਿ ਰਹੀ ਸੁਧਾਰ ਹੋ ਗਿਆ ਬੀਤੇ ਦਿਨੀ ਜੀਰਾ ਪੁਲਸ ਦੇ ਐਸ ਐਚ ਉ ਗੁਰਬਖਸ ਸਿੰਘ ਦੇ ਬਦਮਾਸ਼ ਮੁਨਸੀ ਬਖਸ਼ੀਸ ਸਿੰਘ ਨੇ ੲਿਕ ੲੀਮਾਨਦਾਰ ਬੰਦੇ ਨੂੰ ਐਨਾ ਹਰੈਸਮੈਟ ਕੀਤਾ ਕੇ 2000 ਰੁਪੈ ਰਿਸਵਤ ਲੈ ਕੇ ਛੱਡਿਆ ਉਸ ਆਦਮੀ ਦੇ ਬੱਚਿਆ ਨੂੰ ਫੋਨ ਲੱਭਾ ਸੀ ਜੋ ਵਾਪਿਸ ਕਰਨ ਗਿਆ ਉਲਟਾ ਫਸਾ ਲਿਆ ਪੂਰੀ ਦਿਨ ਠਾਣੇ ਬਠਾੲਿਆ ਤੇ ਪੈਸੇ ਦੇਣ ਲੲੀ ਮਜਬੂਰ ਕਰਦੇ ਰਹੇ ਨਹੀ ਪਰਚਾ ਪਾਉਣ ਦੀਆ ਧਮਕੀਆ ਦਿੰਦੇ ਰਹੇ ਉਸਦਾ ਨਿੱਜੀ ਫੋਨ ਵੀ ਬੰਦ ਕਰਵਾ ਦਿੱਤਾ ਗਿਆ ਜੋ ਕੇ ਸਰਕਾਰ ਕਹਿਦੀ ਵੀ ਬੰਦ ਨਹੀ ਕਰਵਾ ਸਕਦੇ ਮੁਲਾਜਮ ਕਨੂੰਨ ਦੇ ਰਾਖੇ ਹੁੰਦੇ ਪਰ ੲਿਹ ਸਰੇਆਮ ਧੱਜੀਆ ਉਡਾ ਰਹੇ ਤੇ ੲੀਮਾਨਦਾਰੀ ਖਤਮ ਕਰ ਰਹੇ ਪੰਜਾਬ ਸਰਕਾਰ ਨੂੰ ਨੱਕ ਚਿੜਾ ਰਿਹਾ ਜੀਰਾ ਪੁਲਸ ਦਾ ਸਟਾਫ ਕਦੋ ਖੌਫ ਰੱਖੇਗਾ ਕਨੂੰਨ ਦਾ ,ਕੀ ਆਮ ਆਦਮੀ ਹਮੇਸਾ ੲਿਹਨਾ ਭੇੜੀਆ ਦਾ ਸ਼ਿਕਾਰ ਹੁੰਦਾ ਰਹੇਗਾ ਉਸ ਆਦਮੀ ਵਿੱਚ ਲੋਕ ਭਲਾੲੀ ਖਤਮ ਕਰਕੇ ਕੀ ਸਾਬਿਤ ਕਰ ਰਹੀ ਜੀਰਾ ਪੁਲਸ ਉਚ ਅਧਿਕਾਰੀ ਮੂਕ ਦਰਸਕ ਬਣੇ ਬੈਠੇ ਮਾਨ ਸਾਹਿਬ ਕਾਰਵਾੲੀ ਕਰੋ ਨਹੀ ੲਿਹਨਾ ਦਾ ਜਲੂਸ ਚੈਨਲਾ ਤੇ ਕੱਡਿਆ ਜਾਵੇਗਾ। ਸਮਾਜ ਵਿਚ ਇਨਸਾਫ ਪਸੰਦ ਲੋਕਾ ਨੂੰ ਬੇਨਤੀ ਹੈ ਵੱਧ ਵੱਧ ਸੇਅਰ ਕਰੋ ਤਾ ਜੋ ਮਾਨ ਸਰਕਾਰ ਨੂੰ ਭਰਿਸਟਾਚਾਰ ਮੁਕਤ ਪੁਲਸ ਦਾ ਪਤਾ ਚਲ ਸਕੇ ਜੇ ਉਹ ਵੀ ੲਿਹ ਜਿਹੀ ਹੈ ਤਾ ਫਿਰ ਰੱਬ ਰਾਖਾ ੲੀਮਾਨਦਾਰਾ ਦਾ🙏🙏 #👉ਆਮ ਆਦਮੀ ਪਾਰਟੀ #📑ਸ਼ੇਅਰਚੈਟ ਜਾਣਕਾਰੀ 📑

More like this