joke ਸੁਣੋਂ ਜੀ
🤣  ਚੁਟਕਲੇ - ਇਕ ਵਾਰ 4 ਭਾਈਆਂ ਨੂੰ ਇਕ ਰੇਡੀਓ ' ਮਿਲ ਗਿਆ , ਓਹਨਾ ਨੇ ਉਹ ਰੇਡੀਓ toilet ਵਿਚ ਰੱਖ ਦਿੱਤਾ ਪਹਿਲਾ ਅੰਦਰ ਗਿਆ ਤਾ ਉਸਦੀ ਵਾਰੀ ਨੂੰ ਪੰਜਾਬੀ ਗੀਤ | ਚਲਦੇ ਸੀ ਦੂਜਾ ਗਿਆ ਅੰਦਰ ਉਸਦੀ ਵਾਰੀ ਨੂੰ ਅੰਗ੍ਰਜ਼ੀ ਗੀਤ ਚਲਦੇ ਸੀ ਤੀਜਾ ਗਿਆ ਤਾਂ ਉਸਦੀ ਵਾਰੀ ਨੂੰ ਹਿੰਦੀ ਗੀਤ ਚਲਦੇ | ਸੀ ਇਹ ਤਿੰਨੇ ਹਸਦੇ ਹਸਦੇ ਬਾਹਰ ਆ ਗਏ ਪਰ ਜਦੋਂ ਚੌਥਾ ਗਿਆ ਤਾਂ ਉਹ ਉਦਾਸ ਹੋ ' ਕੇ ਬਾਹਰ ਆਇਆ । ਉਸਨੂੰ ਪੁੱਛਿਆ ਤਾਂ ਦੱਸਿਆ ਉਸਨੇ ਕਿ ਉਸਦੀ ਵਾਰੀ ਨੂੰ ਅਰਦਾਸ ਚਲ ਰਹੀ ਸੀ ਇਸ ਕਰਕੇ ਉਸਨੂੰ ਖੜਕੇ ਟੱਟੀ ਕਰਨੀ ਪਈ - ShareChat
3.9k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post