ShareChat
click to see wallet page
*RRB NTPC Graduate Level Exam Date* ਰੇਲਵੇ ਭਰਤੀ ਬੋਰਡ RRB NTPC ਗ੍ਰੈਜੂਏਟ ਬੇਸ ਤੇ ਪੋਸਟਾਂ ਆਈਆਂ ਸਨ ਜੋ BA ਜਾਂ Any ਡਿਗਰੀ ਦੇ ਬੇਸ ਤੇ ਪੋਸਟਾਂ ਆਇਆ ਸਨ । 👉🏻 ਇਹ ਪੋਸਟਾਂ 2024 ਦੇ ਦਸਵੇਂ ਮਹੀਨੇ ਭਰਿਆ ਗਈਆ ਸਨ 👉🏻 ਕੁੱਲ ਪੋਸਟਾਂ 8113 ਸਨ ਪੇਪਰ ਮਿਤੀ : 05 ਤੋ 23 ਜੂਨ ਨੂੰ ਹੋਵੇਂਗਾ 2025 Admit Card ਪੇਪਰ ਤੋਂ 10 ਦਿਨ ਪਹਿਲਾਂ ਆਵੇਂਗਾ ਜੀ #📚ਪੜ੍ਹਾਈ with FUN🤪 #ਜਰਨਲ ਨੋਲੇਜ🧠 #📚ਪੰਜਾਬੀ-ਅੰਗ੍ਰੇਜ਼ੀ ਡਿਕਸ਼ਨਰੀ💻

More like this