#save tree 🌲🌳🌴🏝️ save environment 🌍🌍
save tree 🌲🌳🌴🏝️ save environment 🌍🌍 - ਰੋਚਕ ਤੱਕ ਰੋਕ ਭੁ ਵੀ ਛਕ ਓ ਅਗਲੇ 10 ਸਾਲਾਂ ਤੱਕ ਧਰਤੀ ਹੁਣ ਨਾਲੋਂ 4 ਡਿਗਰੀ ਜ਼ਿਆਦਾ ਗਰਮ ਹੋ ਜਾਵੇਗੀ । ਧਰਤੀ ਉੱਤੇ ਜੰਮੀ ਹੋਈ ਬਰਫ ਪਿਘਲ ਜਾਵੇਗੀ , ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ' ਤੇ ਹੜ ਅਤੇ ਸੁਨਾਮੀ ਪ੍ਰਭਾਵ ਪਾਉਣਗੇ । ਉਸ ਸਮੇਂ ਇਸ ਸਭ ਲਈ ਜਿੰਮੇਵਾਰੀ ਕੌਣ ਲਵੇਗਾ ? | ਹਾਲੇ ਵੀ ਸਮਾਂ ਹੈ , ਇਸ ਸਭ ਤੋਂ ਬਚਨ ਲਈ ਵੱਧ ਤੋਂ ਵੱਧ ਪੌਦੇ ਲਗਾਓ , ਪਾਣੀ ਬਰਬਾਦ ਨਾ ਕਰੋ , ਪਲਾਸਟਿਕ ਦੀ ਵਰਤੋਂ ਬੰਦ ਕਰੋ । ਕੋਈ ਇੱਕ ਵਿਅਕਤੀ ਗਲੋਬਲ ਵਾਰਮਿੰਗ ਨਾਲ ਨਹੀਂ ਲੜ ਸਕਦਾ । ਹਰ ਇੱਕ ਨੂੰ ਇਨ੍ਹਾਂ ਚੀਜਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ । - ShareChat
184 ਨੇ ਵੇਖਿਆ
6 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post