ਅੱਜ ਮਾਤ ਭਾਸ਼ਾ ਦਿਵਸ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਆਪਣੀ ਮਾਂ ਬੋਲੀ ਛੱਡਕੇ ਅੰਗ੍ਰੇਜ਼ੀ ਵੱਲ ਭੱਜਣਾ ਚਾਹੀਦਾ ਹੈ ਜਾਂ ਨਹੀਂ ਇਸ ਸੰਬੰਧੀ ਕਰੋ ਆਪਣੇ ਵਿਚਾਰ ਸਾਂਝੇ ਸਬ ਨਾਲ ਟੈਗ "ਵਿਸ਼ਵ ਮਾਤ ਭਾਸ਼ਾ ਦਿਵਸ" ਵਿੱਚ ਤੇ ਤੁਸੀਂ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹੋ ਇਹ ਵੀ ਸ਼ੇਅਰ ਕਰ ਸਕਦੇ ਹੋ ਵੀਡੀਓ/ਤਸਵੀਰ ਰਾਹੀਂ ਤੇ ਅਸੀਂ ਕਰਾਂਗੇ ਤੁਹਾਡੇ ਪੋਸਟ ਫ਼ੀਚਰ ਇਹ ਮੌਕਾ ਹੈ ਆਪਣੀ ਮਾਂ ਬੋਲੀ ਤੋਂ ਭੱਜਣ ਵਾਲਿਆਂ ਨੂੰ ਦੱਸਣ ਦਾ ਕਿ ਮਾਂ ਬੋਲੀ ਨਾਲ ਵੀ ਉਹ ਸਫ਼ਲ ਹੋ ਸਕਦੇ ਹਨ |
💬 ਵਿਸ਼ਵ ਮਾਤ ਭਾਸ਼ਾ ਦਿਵਸ - ShareChat
340k views
28 days ago
Share on other apps
Facebook
WhatsApp
Copy Link
Delete
Embed
I want to report this post because this post is...
Embed Post