#true status ##👇tru€ 💯% ##true lines☆☆☆ #🌹good morning🌹
true status - ਜਦੋ ਇੱਕ ਔਰਤ ਦੀ ਮੌਤ ਹੁੰਦੀ ਹੈ ਤਾਂ | ਉਸ ਦੇ ਪੇਕਿਆਂ ਦੀ ਉਡੀਕ ਕੀਤੀ ਜਾਂਦੀ ਹੈ ਕਿਉਂਕਿ ਉਸ ਦੇਹ ਤੇ ਆਖਰੀ ਕੱਪੜਾ ਵੀ ਪੇਕਿਆਂ ਦੇ ਪੈਂਦੇ ਹਨ ਸੋਚਣ ਵਾਲੀ ਗੱਲ ਹੈ ਕਿ ਘਰ ਉਹ ਤੁਹਾਡਾ ਆ ਕੇ ਸੰਭਾਲਦੀ ਵੰਸ਼ : ਉਹ ਤੁਹਾਡਾ ਅੱਗੇ ਲੈ ਕੇ ਜਾਂਦੀ ਬਚੇ ਉਹ ਤੁਹਾਡੇ ਪਾਲਦੀ . ਬਜ਼ੁਰਗ ਉਹ ਤੂਹਾਡੇ ਸੰਭਾਲਦੀ ਦੁਖ ਉਹ ਤੁਹਾਡਾ ਦੇਖਦੀ ਫਿਰ ਵੀ ਅੰਤਿਮ ਸਮੇ ਸੋਹਰਾ ਪਰਿਵਾਰ ਇਕ ਜੋੜੀ ਕੱਪੜੇ ਨਹੀਂ ਪਹਿਨਾ ਸਕਦਾ . ਧੰਨ ਨੇ ਧੀਆਂ ਦੇ ਮਾਪੇ ॥ - ShareChat
151 ਨੇ ਵੇਖਿਆ
27 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post