ਤੇਰੇ ਚੰਗੇ ਮਾੜੇ time ਵਿੱਚ ਤੇਰੇ ਨਾਲ ਖੜੂੰਗਾ ਛੱਡ ਦੁਨੀਆ ਦਾ ਸਾਥ ਤੇਰਾ ਹੱਥ ਫੜੂੰਗਾ ਦੇਖ ਘਾਬਰੀ ਨਾ ਹਾਲ,ਤੇਰੇ ਚੱਲੂੰਗਾ ਮੈ ਨਾਲ ਹਰਾ ਨਹੀਓ ਸਕਦਾ ਹਲਾਤ ਮਿੱਠੀਏ... ਬੋਲਦਾ ਨਾ ਜ਼ਿਆਦਾ,ਇੱਕੋ ਕਰਦਾ ਹਾਂ ਵਾਅਦਾ ਸਾਰੀ ਜ਼ਿੰਦਗੀ ਨਿਭਾਊਂ ਤੇਰਾ ਸਾਥ ਮਿੱਠੀਏ... ਤੇਰੀ ਸੱਧਰਾਂ ਨੂੰ ਚਾਵਾਂ ਨਾਲ ਪਾਲੂੰਗਾ ਨੀ ਮੈਂ ਹੋਲੀ ਹੋਲੀ ਘਰੇ ਵੀ ਮਨਾਲੂੰਗਾ ਨੀ ਮੈਂ ਤੇਰਾ ਇੰਦਾ jass,ਤੈਥੋਂ ਵਾਰਦਾ ਏ ਦਿਲ Naam tera jappu din raat ਮਿੱਠੀਏ.... ਬੋਲਦਾ ਨਾ ਜ਼ਿਆਦਾ,ਇੱਕੋ ਕਰਦਾ ਹਾਂ ਵਾਅਦਾ ਸਾਰੀ ਜ਼ਿੰਦਗੀ ਨਿਭਾਊਂ ਤੇਰਾ ਸਾਥ ਮਿੱਠੀਏ... @ cute jatti
❤️  ਰੋਮੈਂਟਿਕ ਵਿਡੀਓਜ਼ - PB Б . - ShareChat
148 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post