📜 ਜਨਰਲ ਨੋਲੇਜ - ਰੋਚਕ ਤੱਥ , ਅਮੇਜ਼ਨ ਦਾ ਜੰਗਲ ( Amazon Rianforest ) | ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈ , ਇਸਦਾ ਖੇਤਰਫਲ ਲਗਭਗ 136 ਕਰੋੜ ਏਕੜ ਹੈ ਅਤੇ ਇਸਨੂੰ ਦੁਨੀਆ ਦੇ ਫੇਫੜੇ ਵੀ ਕਿਹਾ ਜਾਂਦਾ ਹੈ । ਦੁਨੀਆ ਦੀ 20 ਪ੍ਰਤੀਸ਼ਤ ਤੋਂ ਵੀ ਜਿਆਦਾ ਆਕਸੀਜਨ ਦਾ ਉਤਪਾਦਨ ਅਮੇਜ਼ਨ ਦੇ ਜੰਗਲ ਵਿੱਚੋਂ ਹੀ ਹੁੰਦਾ ਹੈ । ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ - ShareChat
@mandeep kaur #📜 ਜਨਰਲ ਨੋਲੇਜ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post