love you mahiii januuu all life mahiii kol rhena va okk putu 😘😘😘😘tusye sirf merye c ty ho ty rho gy only my okkk januuuuu sun gyea 😘😘😘😘😘😘😘😘😘😘😘😘😘😘😘😘
😍  ਲਵ ਸ਼ਵ ਸ਼ਾਇਰੀਆਂ - @ amarjit796 ShareChat ਪਿਆਰ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਮੁੰਡਾ : - ਕੀ ਮੈਂ ਤੈਨੂੰ ਵਧੀਆ ਲੱਗਦਾ ਹਾਂ ਕੁੜੀ : - ਨਹੀਂ ਮੁੰਡਾ : - ਕੀ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹਾਂ ਕੁੜੀ : - ਨਹੀਂ ਮੁੰਡਾ : - ਜੇ ਮੈਂ ਮਰ ਗਿਆ ਤਾਂ ਰੋਏਗੀ ਕੁੜੀ : - ਨਹੀਂ - ਮੁੰਡਾ ਉਦਾਸ ਤੇ ਦੁੱਖੀ ਹੋ ਗਿਆ ਤੇ ਇੱਕਲਾ ਬਹਿਕੇ ਰੋਣ ਲੱਗ ਪਿਆ ਫੇਰ ਕੁੜੀ ਨੇ ਉਸਨੂੰ ਆਪਣੇ ਕਰੀਬ ਕੀਤਾ ਤੇ ਕਿਹਾ ਤੂੰ ਮੈਨੂੰ ਸੋਹਣਾ ਨਹੀਂ ਪਿਆਰਾ ਲੱਗਦਾ ਹੈ । ਮੈਂ ਤੇਰੇ ਨਾਲ ਰਹਿਣਾ ਨਹੀਂ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ ਜੇ ਤੈਨੂੰ ਕੁੱਝ ਹੋ ਗਿਆ ਤਾਂ , ਮੈ ਰੋਵਾਗੀ ਨਹੀਂ ਮਰ ਜਾਵਾਗੀ # ਮੇਰਾ ਪਹਿਲਾ ਪਿਆਰ GET IT ON Google Play - ShareChat
1.7k ਨੇ ਵੇਖਿਆ
7 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post