📄 ਜੀਵਨ ਬਾਣੀ - ਅੱਜ ਦਾ ਕੌੜਾ ਸੱਚ noa ਵੱਡੇ ਘਰ . . . . . ਪਰਿਵਾਰ ਨਹੀਂ । ਜ਼ਿਆਦਾ ਪੜਾਈ . . . . . ਤਮੀਜ਼ ਨਹੀਂ । ਮਹਿੰਗੀਆਂ ਘੜੀਆਂ . . . . . ਸਮਾਂ ਨਹੀਂ । ਮਹਿੰਗੀ ਦਵਾਈ . . . . . ਸਿਹਤ ਨਹੀਂ । ਚੰਦ ਛੂਹਣਾ . . . . . ਗੁਆਂਢੀ ਦਾ ਪਤਾ ਨਹੀਂ । ਆਮਦਨੀ ਜ਼ਿਆਦਾ . . . . . ਸ਼ਾਂਤੀ ਨਹੀਂ । ਸ਼ਰਾਬ ਜ਼ਿਆਦਾ . . . . . ਪਾਣੀ ਨਹੀਂ । ਗਿਆਨ ਚੰਗਾ . . . . . ਅਕਲ ਨਹੀਂ । ਸੋਸ਼ਲ ਮੀਡੀਆ ' ਤੇ ਦੋਸਤ ਬਹੁਤ . . . ਸੱਚਾ ਦੋਸਤ ਕੋਈ ਨਹੀਂ । ਇਨਸਾਨ ਬਹੁਤ . . . . . ਇਨਸਾਨੀਅਤ ਨਹੀਂ । - ShareChat
#📄 ਜੀਵਨ ਬਾਣੀ #📄 ਜੀਵਨ ਬਾਣੀ #💭 ਮੇਰੇ ਵਿਚਾਰ #ਮੋਟੀਵੇਸ਼ਨ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post