ਪਤੀ ਨੇ ਬਿਨਾ ਕਿਸੇ ਹਥਿਆਰ ਦੇ White Shark 'ਤੇ ਹਮਲਾ ਕਰ ਕੇ ਪਤਨੀ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ
ਆਸਟਰੇਲੀਆ 'ਚ White Shark ਨੇ ਸਰਫਿੰਗ ਕਰ ਰਹੀ ਇਕ ਔਰਤ ਨੂੰ ਫੜ ਲਿਆ ਸੀ ਤੇ ਉਸ ਦਾ ਪੈਰ ਚਬਾਣ ਲੱਗੀ, ਉਦੋਂ ਉਸ ਔਰਤ ਦਾ ਪਤੀ ਪਾਣੀ 'ਚ ਆਇਆ ਤੇ White Shark 'ਤੇ ਹਮਲਾ ਕਰਦੇ ਹੋਏ ਹੈਰਾਨ ਕਰਨ ਵਾਲੇ ਢੰਗ ਨਾਲ ਆਪਣੀ ਪ