#🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳♂️ਰਾਜ ਕਰੇਗਾ ਖਾਲਸਾ 💪 ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੋਈ ਆਗੈ ਆਖਿਅਹਿ ਦਰਗਹ ਪਾਵਹਿ ਸਾਚੀ ਮਾਣੋ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਸਹੀਦੀ ਤੋਂ ਬਾਦ ਪਾਵਨ ਦੇਹਾਂ ਤਿੰਨ ਦਿਨ ਜਿਉਂ ਦੀਆਂ ਤਿਉਂ ਪਈਆਂ ਰਹੀਆਂ ਕਿਸੇ ਨੇ ਵੀ ਨਾ ਸੰਭਾਲੀਆਂ ਅੱਜ ਦੇ ਦਿਹਾੜੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦ ਕਰਕੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਸੀ ਉਸ ਅਸਥਾਨ ਉੱਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸੋਭਿਤ ਹਨ॥


