ਇਹ ਪੱਛਮੀ ਸਿਸਟਮ ਸੰਘਣੀ ਬੱਦਲਵਾਈ ਨਾਲ ਪੰਜਾਬ ਵੱਲ ਵਧ ਰਿਹਾ ਜਿਹੜਾ 26 ਜਨਵਰੀ ਕਿਤੇ ਕਿਨ-ਮਿਣ ਅਤੇ 27 ਜਨਵਰੀ ਕੁਝ ਥਾਂਈ ਗਰਜ-ਚਮਕ ਨਾਲ ਹਲਕੇ-ਦਰਮਿਆਨੇ ਮੀਂਹ ਦੀ ਕਾਰਵਾਈ ਦੇ ਸਕਦਾ ਹੈ, 10-11% ਖੇਤਰਾਂ 'ਚ ਕਿਤੇ ਗੜੇਮਾਰੀ ਜਾਂ ਭਾਰੀ ਮੀਂਹ ਦੀ ਝੱਟ ਤੋਂ ਇਨਕਾਰ ਨਹੀਂ। #🪔ਬਸੰਤ ਪੰਚਮੀ ਪੂਜਾ ਵਿਧੀ🪔 #📑ਸ਼ੇਅਰਚੈਟ ਜਾਣਕਾਰੀ 📑 #💡 ਜਾਣਕਾਰੀ ਸਪੈਸ਼ਲ #ਮੌਸਮ #🤘 My Status


