#👩⚖️23 ਸਾਲ ਦੀ ਉਮਰ 'ਚ ਜੱਜ ਬਣੀ ਪੰਜਾਬ ਦੀ ਧੀ #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
ਜੇਕਰ ਮਨ ਵਿਚ ਕਿਸੇ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਦ੍ਰਿੜ ਇਰਾਦਾ ਕਰ ਲਿਆ ਜਾਏ ਤਾਂ ਉਹ ਜ਼ਰੂਰ ਹਾਸਿਲ ਕੀਤਾ ਜਾ ਸਕਦਾ ਹੈ। ਬੱਸ ਲੋੜ ਹੁੰਦੀ ਹੈ ਸਖਤ ਮਿਹਨਤ ਤੇ ਲਗਨ ਦੀ। ਜੀ ਹਾਂ ਇਹ ਗੱਲ ਨਾਭਾ ਦੀ ਰਹਿਣ ਵਾਲੀ ਮੁਸਕਾਨ ਗਰਗ ਨੇ ਸੱਚ ਕਰ ਦਿਖਾਈ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਮੁਸਕਾਨ ਗਰਗ 23 ਸਾਲ ਦੀ ਉਮਰ ਵਿਚ ਜੱਜ ਬਣ ਗਈ ਹੈ।


