Thank you #👧ਭੈਣਾਂ ਦਾ ਪਿਆਰ👧 #👫 ਭਾਈ-ਭੈਣ #👸🏻 ਔਰਤ ਦਾ ਸਨਮਾਨ ਮੀਂਹ ਦੀਆਂ ਬੂੰਦਾਂ ਦੀ ਤਰਾਂ ਹੈ ਮੇਰੀ ਭੈਣ ਜਿਹੜੀ ਆਪ ਬਿਖਰ ਕੇ ਘਰ ਨੂੰ ਸਜਾਉਂਦੀ ਹੈ ਉਹ ਆਉਂਦੀ ਹੈ ਤਾਂ ਘਰ ਵਿੱਚ ਨਵੇਂ ਰੰਗ ਭਰ ਜਾਂਦੀ ਹੈ ਅਤੇ ਮੇਰੇ ਦਿਲ ਵਿੱਚ ਖੁਸ਼ੀਆਂ ਲੈ ਆਉਂਦੀ ਹੈ❤️ #👍 ਚੰਗੀ ਸੋਚ ਵਾਲੇ ਚੰਗੇ ਬੰਦੇ #👩 ਮੇਰੀ ਪਿਆਰੀ ਭੈਣ