ਚੀਨ ਨੇ ਹਾਲ ਹੀ 'ਚ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ, ਚੋਂਗਕਿੰਗ ਈਸਟ ਬਣਾ ਕੇ ਇੰਜੀਨੀਅਰਿੰਗ ਦੀ ਦੁਨੀਆ 'ਚ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਇਹ ਸਟੇਸ਼ਨ ਆਕਾਰ ਵਿੱਚ 170 ਫੁੱਟਬਾਲ ਮੈਦਾਨਾਂ ਦੇ ਬਰਾਬਰ ਫੈਲਿਆ ਹੋਇਆ ਹੈ ਅਤੇ 1.22 ਮਿਲੀਅਨ ਵਰਗ ਮੀਟਰ 'ਚ ਵਿਕਸਤ ਕੀਤਾ ਗਿਆ ਹੈ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਨਿਊਯਾਰਕ ਦੇ ਗ੍ਰੈਂਡ ਸੈਂਟਰਲ ਟਰਮੀਨਲ ਤੋਂ ਪੰਜ ਗੁਣਾ ਵੱਡਾ ਹੈ।
#China #RailwayStation #FootballField ##status


