ਭੁਵਨੇਸ਼ਵਰ ਤੋਂ ਰਾਉਰਕੇਲਾ ਜਾ ਰਿਹਾ ਇੰਡੀਆ ਵਨ ਏਅਰ (IndiaOne Air) ਦਾ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਦੀ ਖੇਤਾਂ ਵਿੱਚ ਐਮਰਜੈਂਸੀ ਲੈਂਡਿੰਗ ਹੋਈ। ਪ੍ਰਮਾਤਮਾ ਸਭ ਦੀ ਰੱਖਿਆ ਕਰੇ #📑ਸ਼ੇਅਰਚੈਟ ਜਾਣਕਾਰੀ 📑 #🎥ਵਾਇਰਲ ਸਟੋਰੀ ਅਪਡੇਟਸ 📰

