🌹🌻 ਅੱਜ ਦਾ ਵਿੱਚਾਰ 🌻🌹
੯ ਪੋਹ ਦਿਨ ਮੰਗਲਵਾਰ ੨੦੨੫
ਦੋਸਤੋ ਸੰਤੁਸ਼ਟ ਮਨੁੱਖ ਦੀ ਨਜ਼ਰ ਆਪਣੇ ਘਰ ਵਿੱਚ ਹੁੰਦੀ ਹੈ,ਪਰ ਅਸੰਤੁਸ਼ਟ ਮਨੁੱਖ ਦੀ ਨਜ਼ਰ ਦੂਜਿਆਂ ਦੇ ਘਰਾਂ ਵਿੱਚ ਹੁੰਦੀ ਹੈ!! 👍👏🙏🌹 ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ..👏
#S_S_MALHI ..✍️ #🤘 My Status #🌾 ਪੰਜਾਬ ਦਾ ਸੱਭਿਆਚਾਰ #🧾 ਟੈਕਸਟ ਸ਼ਾਇਰੀ #📄 ਜੀਵਨ ਬਾਣੀ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬


