ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ।
ਦਇਆ, ਸੇਵਾ ਤੇ ਸੱਚ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦੇਣ ਵਾਲੇ ਸਤਿਗੁਰੂ।
ਗੁਰੂ ਸਾਹਿਬ ਸਭ ‘ਤੇ ਆਪਣੀ ਕਿਰਪਾ ਬਣਾਈ ਰੱਖਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। 🙏
#🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਬਾਣੀ ਦੀਆਂ ਤੁਕਾਂ #📖 ਗੁਰਬਾਣੀ ਸਟੇਟਸ 📲 @BKAUR OFFICIAL 💕 @ShareChat ਪੰਜਾਬੀ @samar collection


