ਬਠਿੰਡਾ (Bathinda) ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਪਤੰਗਬਾਜ਼ੀ (Kite flying) ਖ਼ਿਲਾਫ਼ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਹੈ। ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਪੰਚਾਇਤ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿਚ ਪਤੰਗ ਵੇਚਣ ਵਾਲੇ ਅਤੇ ਉਡਾਉਣ ਵਾਲੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਜਾਵੇਗੀ।ਪੰਚਾਇਤ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਹ ਫ਼ੈਸਲਾ ਪੰਜਾਬ ਵਿਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜ਼ਿਕਰਯੋਗ ਹੈ ਪੰਜਾਬ ਅੰਦਰ ਚਾਈਨਾਂ ਡੋਰ ਕਾਰਨ ਅਤੇ ਪਤੰਗ ਲੁੱਟਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਪੰਚਾਇਤ ਵਲੋਂ ਸਰਬ-ਸੰਮਤੀ ਨਾਲ ਪਾਸ ਕੀਤੇ ਮਤੇ ਦੀ ਜੋ ਵੀ ਉਲੰਘਣਾਂ ਕਰੇਗਾ ,ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਮਹਿਲਾ ਦੀ ਮੌਤਲੁਧਿਆਣਾ ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ (China Door) ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ । ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ।ਸਕੂਲ ਤੋਂ ਘਰ ਪਰਤਦੇ ਸਮੇਂ 15 ਸਾਲਾ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਮੌਤ ਇਸ ਤੋਂ ਲੁਧਿਆਣਾ ਜਿ਼ਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ। ਤਰਨਜੋਤ ਸਿੰਘ 10ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਸਕੂਲ ਤੋਂ ਪਰਤਦਿਆਂ ਚਾਈਨਾ ਡੋਰ ਨਾਵ ਗਲ਼ਾ ਵੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਘਟਨਾ 'ਚ ਮ੍ਰਿਤਕ ਤਰਨਜੋਤ ਦਾ ਚਚੇਰਾ ਭਰਾ ਵੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਦੱਸ ਦੇਈਏ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੈਨ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਹੈ। ਹੁਣ ਸਵਾਲ ਉੱਠਦਾ ਹੈ ਕਿ ਬੈਨ ਦੇ ਬਾਵਜੂਦ ਚਾਈਨਾ ਡੋਰ ਕਿਥੋਂ ਆ ਰਹੀ ਹੈ। ਕਿਹੜੀਆਂ ਫੈਕਟਰੀਆਂ, ਕਿਹੜਾ ਮਾਫੀਆ ਇਸ ਜ਼ਹਿਰ ਨੂੰ ਤਿਆਰ ਕਰ ਰਿਹਾ? ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੀ ਹੈ ਇਹ ਮੌਤ ਦੀ ਡੋਰ? ਹਰ ਸਾਲ ਬਸੰਤ ਆਉਂਦਿਆਂ ਹੀ ਚਾਈਨਾ ਡੋਰ ਕਈ ਜਾਨਾਂ ਲੈ ਚੁੱਕੀ ਹੈ ,ਨੌਜਵਾਨ, ਬਜ਼ੁਰਗ, ਬੱਚੇ ਕਿਸੇ ਨੂੰ ਨਹੀਂ ਛੱਡਿਆ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ। #🚫ਪੰਜਾਬ: ਇਸ ਪੰਚਾਇਤ ਵੱਲੋਂ ਪਤੰਗਾਂ 'ਤੇ ਪਾਬੰਦੀ
![🚫ਪੰਜਾਬ: ਇਸ ਪੰਚਾਇਤ ਵੱਲੋਂ ਪਤੰਗਾਂ 'ਤੇ ਪਾਬੰਦੀ - axa(ಶಕa') ््िउ डैटी चुग्ड् री ्चर्गष्टउ ठे थर्उगघ्ा्नी शिलग्ढ़ थर्गष्टभ्ा भउा 43ar28er 8382'3vdneuide} ठर्लथ्टा वग्ठ हग्ले शिलग्ढ़ वीडी नग्हेगी वर्ग्ढुठी वग्ठदृष्ष्टी रष्ष्टीठा डेठ ठप्ल गे ग्गे नग्ठी ठुवमग्ठ वग्ठठॅलिभ्ा ढ़ैमला 1 [೩೯' (1' 474 32t ~-7+# { சழி9ழa ஏ Df R1 2ೆ [೩r೫ಕಿ 17291 +4 2೫+೫ಷೂ e Soln!e4 ೧u೭ 462+02 ~ -1 992 " 17ఎఎ]ాా "వన e R~- புர &= உ ஈ9 453 m1~೩ತ 43 ಣ1 J{38 ೩ % 43 33, 3301 కః ] 72 % = ! %s ५ 2 3 ! ೩೫ ஒ~ ஜ Fur : Subl Putielaa}T২ 1(04 'L7ynಭi ಿ Wrs?t~cఓlక' ডযোম 03797 ` 7೫09. (4' 2233 [y'೦ Frf A f4 FL/ 4 ٧ 9٣ »9 5 ಭi 0*7 30183 B 732714.73 యచ శరిగ 1 {6? 3 467 m v Qaveit?$ + mren அப்ச ৫0 (57813 (7೬೯` Gugh _'- ٣٩٦٥ە 01 م rl3 9 7722 axa(ಶಕa') ््िउ डैटी चुग्ड् री ्चर्गष्टउ ठे थर्उगघ्ा्नी शिलग्ढ़ थर्गष्टभ्ा भउा 43ar28er 8382'3vdneuide} ठर्लथ्टा वग्ठ हग्ले शिलग्ढ़ वीडी नग्हेगी वर्ग्ढुठी वग्ठदृष्ष्टी रष्ष्टीठा डेठ ठप्ल गे ग्गे नग्ठी ठुवमग्ठ वग्ठठॅलिभ्ा ढ़ैमला 1 [೩೯' (1' 474 32t ~-7+# { சழி9ழa ஏ Df R1 2ೆ [೩r೫ಕಿ 17291 +4 2೫+೫ಷೂ e Soln!e4 ೧u೭ 462+02 ~ -1 992 " 17ఎఎ]ాా "వన e R~- புர &= உ ஈ9 453 m1~೩ತ 43 ಣ1 J{38 ೩ % 43 33, 3301 కః ] 72 % = ! %s ५ 2 3 ! ೩೫ ஒ~ ஜ Fur : Subl Putielaa}T২ 1(04 'L7ynಭi ಿ Wrs?t~cఓlక' ডযোম 03797 ` 7೫09. (4' 2233 [y'೦ Frf A f4 FL/ 4 ٧ 9٣ »9 5 ಭi 0*7 30183 B 732714.73 యచ శరిగ 1 {6? 3 467 m v Qaveit?$ + mren அப்ச ৫0 (57813 (7೬೯` Gugh _'- ٣٩٦٥ە 01 م rl3 9 7722 - ShareChat 🚫ਪੰਜਾਬ: ਇਸ ਪੰਚਾਇਤ ਵੱਲੋਂ ਪਤੰਗਾਂ 'ਤੇ ਪਾਬੰਦੀ - axa(ಶಕa') ््िउ डैटी चुग्ड् री ्चर्गष्टउ ठे थर्उगघ्ा्नी शिलग्ढ़ थर्गष्टभ्ा भउा 43ar28er 8382'3vdneuide} ठर्लथ्टा वग्ठ हग्ले शिलग्ढ़ वीडी नग्हेगी वर्ग्ढुठी वग्ठदृष्ष्टी रष्ष्टीठा डेठ ठप्ल गे ग्गे नग्ठी ठुवमग्ठ वग्ठठॅलिभ्ा ढ़ैमला 1 [೩೯' (1' 474 32t ~-7+# { சழி9ழa ஏ Df R1 2ೆ [೩r೫ಕಿ 17291 +4 2೫+೫ಷೂ e Soln!e4 ೧u೭ 462+02 ~ -1 992 " 17ఎఎ]ాా "వన e R~- புர &= உ ஈ9 453 m1~೩ತ 43 ಣ1 J{38 ೩ % 43 33, 3301 కః ] 72 % = ! %s ५ 2 3 ! ೩೫ ஒ~ ஜ Fur : Subl Putielaa}T২ 1(04 'L7ynಭi ಿ Wrs?t~cఓlక' ডযোম 03797 ` 7೫09. (4' 2233 [y'೦ Frf A f4 FL/ 4 ٧ 9٣ »9 5 ಭi 0*7 30183 B 732714.73 యచ శరిగ 1 {6? 3 467 m v Qaveit?$ + mren அப்ச ৫0 (57813 (7೬೯` Gugh _'- ٣٩٦٥ە 01 م rl3 9 7722 axa(ಶಕa') ््िउ डैटी चुग्ड् री ्चर्गष्टउ ठे थर्उगघ्ा्नी शिलग्ढ़ थर्गष्टभ्ा भउा 43ar28er 8382'3vdneuide} ठर्लथ्टा वग्ठ हग्ले शिलग्ढ़ वीडी नग्हेगी वर्ग्ढुठी वग्ठदृष्ष्टी रष्ष्टीठा डेठ ठप्ल गे ग्गे नग्ठी ठुवमग्ठ वग्ठठॅलिभ्ा ढ़ैमला 1 [೩೯' (1' 474 32t ~-7+# { சழி9ழa ஏ Df R1 2ೆ [೩r೫ಕಿ 17291 +4 2೫+೫ಷೂ e Soln!e4 ೧u೭ 462+02 ~ -1 992 " 17ఎఎ]ాా "వన e R~- புர &= உ ஈ9 453 m1~೩ತ 43 ಣ1 J{38 ೩ % 43 33, 3301 కః ] 72 % = ! %s ५ 2 3 ! ೩೫ ஒ~ ஜ Fur : Subl Putielaa}T২ 1(04 'L7ynಭi ಿ Wrs?t~cఓlక' ডযোম 03797 ` 7೫09. (4' 2233 [y'೦ Frf A f4 FL/ 4 ٧ 9٣ »9 5 ಭi 0*7 30183 B 732714.73 యచ శరిగ 1 {6? 3 467 m v Qaveit?$ + mren அப்ச ৫0 (57813 (7೬೯` Gugh _'- ٣٩٦٥ە 01 م rl3 9 7722 - ShareChat](https://cdn4.sharechat.com/bd5223f_s1w/compressed_gm_40_img_768496_74916a_1769573738864_sc.jpg?tenant=sc&referrer=pwa-sharechat-service&f=864_sc.jpg)

