ShareChat
click to see wallet page
search
ਮੀਂਹ ਅਲਰਟ ਪੰਜਾਬ। ਖਿੱਤੇ ਪੰਜਾਬ ਵਿੱਚ 1 ਜਨਵਰੀ 2026 ਨੂੰ ਪੱਛਮੀ ਸਿਸਟਮ ਦੇ ਪ੍ਰਭਾਵ ਅਧੀਨ ਹਲਕੇ ਦਰਮਿਆਨੇ ਮੀਂਹ ਦੀ ਸੰਭਾਵਨਾਂ ਹੈ , ਬਠਿੰਡਾ, ਸੰਗਰੂਰ,ਲੁਧਿਆਣਾ , ਫਤਿਹਗੜ੍ਹ ਸਾਹਿਬ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾਂ ਹੈ । ਮੀਂਹ ਤੋਂ ਬਾਅਦ ਸ਼ੀਤ ਲਹਿਰ ਹੋਰ ਜ਼ੋਰ ਫੜ ਲਵੇਗੀ। ਮੀਂਹ ਠੰਢ ਨੂੰ ਤੜਕਾ ਲਵੇਗਾ। ਜਾਰੀ ਕੀਤਾ ਅਮਨਦੀਪ ਸਿੰਘ ਭੰਗੂ ਤੇ ਵਿਰਾਜ ਸਿੰਘ ਭੰਗੂ ਪਿੰਡ ਜਲਣ ਪੁਰ ਤੋਂ ਮਿਤੀ 29.12.2025.ਨੂੰ। #🤗ਖੇਤੀ ਸੁਝਾਅ🌾
🤗ਖੇਤੀ ਸੁਝਾਅ🌾 - ShareChat