🙏 ਸ਼ੁਭ ਸੋਮਵਾਰ | ਸ਼ੁਭ ਪ੍ਰਭਾਤ 🙏
ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਪਵਿੱਤਰ ਦਿਨ
ਸਾਡੇ ਜੀਵਨ ਵਿੱਚ ਸੁਖ, ਸ਼ਾਂਤੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ।
🙏 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ
🌸 ਲੱਖ-ਲੱਖ ਵਧਾਈਆਂ 🌸
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਹਮੇਸ਼ਾ ਖੁਸ਼, ਤੰਦਰੁਸਤ ਅਤੇ ਨਿਰਭਉ ਬਣਾਈ ਰੱਖਣ।
✨ ਸ਼ੁਭ ਪ੍ਰਭਾਤ | Good Morning ✨
ਵਾਹਿਗੁਰੂ ਮੇਹਰ ਕਰੇ 🙏
#GOD BLESSINGS #waheguru #gurugobindsinghji #🙏ਸ਼੍ਰੀ ਗੁਰੂ ਨਾਨਕ ਦੇਵ ਜੀ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @Deep Kaur @samar collection


