ShareChat
click to see wallet page
search
#🥶ਮੌਸਮ: ਪੰਜਾਬ 'ਚ 11 ਜਨਵਰੀ ਤੱਕ ਅਲਰਟ ਜਾਰੀ #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ ਉਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਸਬੰਧੀ ਨਵੀਂ ਅਪਡੇਟ ਸਾਂਝੀ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 11 ਜਨਵਰੀ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗੀ ਅਲਰਟ ਮੁਤਾਬਕ 11 ਜਨਵਰੀ ਤੱਕ ਪੰਜਾਬ ਵਿਚ ਯੈਲੋ ਅਲਰਟ ਰਹੇਗਾ ਅਤੇ ਇਸ ਵਿਚ ਸੰਘਣੀ ਧੁੰਦ, ਸੀਤ ਲਹਿਰ ਅਤੇ ਦਿਨ ਦੇ ਸਮੇਂ ਠੰਡ ਦਾ ਪ੍ਰਭਾਵ ਵਧਦਾ ਹੋਇਆ ਨਜ਼ਰ ਆਵੇਗਾ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ।
🥶ਮੌਸਮ: ਪੰਜਾਬ 'ਚ 11 ਜਨਵਰੀ ਤੱਕ ਅਲਰਟ ਜਾਰੀ - ঐলদ্ম্ 'ব্ 7,8,9,10 3 11 নমমবী 3ুঁন Alert ஈசி! HA fகfசி=சி f=கி fsi ffதwர் '8. Wednesday Jan 07, 2026 06.17 PM (IST) ஏ घटी पत्प्व 'च ७8९ 103111 0ro 3q Alert Fal 007000ட - 000 CnD WWWjagbanicom   [ ঐলদ্ম্ 'ব্ 7,8,9,10 3 11 নমমবী 3ুঁন Alert ஈசி! HA fகfசி=சி f=கி fsi ffதwர் '8. Wednesday Jan 07, 2026 06.17 PM (IST) ஏ घटी पत्प्व 'च ७8९ 103111 0ro 3q Alert Fal 007000ட - 000 CnD WWWjagbanicom   [ - ShareChat