ਆਪਾਂ ਧੋਖੇ ਦੇ ਵਿੱਚ ਰਹਿ ਗਏ
ਪੁੱਤਰੋ ਵੱਸ ਸੂਬੇ ਦੇ ਪੈ ਗਏ
ਕੱਲ੍ਹ ਵਿੱਚ ਕਚਿਹਰੀ ਜਾਇਓ
ਪਹਿਲਾਂ ਗੱਜ ਕੇ ਫਤਿਹ ਬੁਲਾਇਓ
ਸਿੱਖੀ ਸਿਦਕ ਨਿਭਾਇਓ
ਸਮਝਿਓ ਗੁੱਝੀਆਂ ਚਾਲਾਂ ਨੂੰ
ਸਾਡੀ ਕੁਲ਼ ਨੂੰ ਦਾਗ਼ ਨਾ ਲੱਗੇ
ਦਾਦੀ ਕਹਿੰਦੀ ਲਾਲਾਂ ਨੂੰ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳♂️ਰਾਜ ਕਰੇਗਾ ਖਾਲਸਾ 💪
00:48

