ਕਈ ਵਾਰੀ ਤੈਨੂੰ ਲੱਗਦਾ ਹੋਣਾ
ਕੇ ਰੱਬ ਨੇ ਮੇਰੇ ਨਾਲ ਹੀ ਏਦਾ ਕਿਉ ਕੀਤਾ ,
ਕਿਉਕਿ ਤੂੰ ਕੁੱਝ ਵੱਖਰਾ ਏ
ਤੈਨੂੰ ਵੱਖਰੀ ਥਾਂ ਤੇ ਪਹਿਚਾਉਣ ਲਈ ,
ਇਹ ਹਾਲਾਤ ਪੈਦਾ ਕੀਤੇ ਨੇ ਓਹਨੇ
ਜਿੰਨਾ ਵੱਧ ਦਾਬ ਪਾਊਗਾ ਤੇਰੇ ਤੇ ,
ਤੂੰ ਓਹਨਾਂ ਹੀ ਹੀਰਾ ਬਣੇਗਾ
ਇਸ ਕਰਕੇ ਹਾਰ ਨਾ ਮੰਨੀ ,
ਬੱਸ ਲੜ ਹਲਾਤਾਂ ਨਾਲ
ਆਉਣ ਵਾਲਾ ਟਾਈਮ ਤੇਰਾ ਹੀਂ ਆ ...💯
✍️ Likhari Batth pb 13 ✍️
#💡 ਜਾਣਕਾਰੀ ਸਪੈਸ਼ਲ
00:11

