ShareChat
click to see wallet page
search
#🎥ਵਾਇਰਲ ਸਟੋਰੀ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰 #👉ਭਾਰਤੀ ਜਨਤਾ ਪਾਰਟੀ #👉ਆਮ ਆਦਮੀ ਪਾਰਟੀ ...।....... 007 ਜਨਤਾ ਬੋਲਦੀ ਕਈ ਲੋਕ ਦਿਲੋਂ ਪੜ੍ਹਾਈ ਕਰਦੇ ਦਸਵੀਂ,ਬਾਰ੍ਹਵੀਂ,,, iti, ਡਿਪਲੋਮਾ,,,m.a., b. Ed. ਤੇ ਹੋਰ ਬਹੁਤ ਸਾਰੀਆ ਡੀਗਰੀਆਂ ਲੈਕੇ ਸਕੂਲ ਕਾਲਜ ਨੂੰ ਅਲਵਿਦਾ ਕਹਿੰਦੇ ਕਈ ਸਾਲ ਪੜ੍ਹਾਈ ਨੂੰ ਦੇਕੇ ਨੌਕਰੀ ਉਹਨਾਂ ਨੂੰ ਫੇਰ ਕੋਈ ਮਿਲਦੀ ਨਹੀਂ ਔਰ ਇਧਰ ਸਾਡੇ ਇੰਡੀਆ ਦੇ ਨੇਤਾ, ਮੰਤਰੀ,ਤੇ ਹੋਰ ਸਰਕਾਰੀ ਲੋਕ ਰਿਸ਼ਵਤ ਤੇ ਗੱਪਾਂ, ਫ਼ਰਾਹ ਦਾ ਕੋਰਸ ਕਰਕੇ ਕਰੋੜਾਂ ਅਰਬਾ ਦਾ ਮਾਲ ਬਣਾ ਲੈਂਦੇ ਕਾਨੂੰਨ ਸਾਬ ਦੇ ਮਾਲਿਕ ਵੀ ਇਹ ਗੱਪ, ਤੇ ਰਿਸ਼ਵਤ ਸਾਬ੍ਹ ਹੁਣੀ ਬਣਦੇ ਹੋਰ ਕਲਯੁਗ ਕੀ ਹੋਣਾ ਠੱਗਾਂ ਦੀ ਫੁਲ ਚਰਾਈ,, ਮੇਹਨਤੀ ਇਨਸਾਨ ਦੀ ਥਾਲੀ ਵਿੱਚ ਰੋਟੀ ਤੇ ਮਿਹਨਤ, ਸੈਲਰੀ ਮਸਾਂ ਮਿਨਤਾ ਕਰਕੇ ਵੀ ਬਰਾਬਰ ਨਹੀਂ ਆਈ #👉ਸ਼੍ਰੋਮਣੀ ਅਕਾਲੀ ਦਲ