ShareChat
click to see wallet page
search
ਸੰਘਣੀ ਧੁੰਦ ਕਾਰਨ ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਮਾਈਸਰਖਾਨਾ ਕੋ ਨੇੜੇ ਰੋਡਵੇਜ਼ ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ 40 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8.45 ਦੇ ਕਰੀਬ ਰੋਡਵੇਜ਼ ਦੀ ਬੱਸ ਬਠਿੰਡਾ ਤੋਂ ਮਾਨਸਾ ਵੱਲ ਆ ਰਹੀ ਸੀ ਤਾਂ ਭਾਈ ਬਖਤੌਰ ਅਤੇ ਮਾਈਸਰਖਾਨਾ ਦੇ ਵਿਚਕਾਰ ਇਹ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿਚ ਸਵਾਰ 40 ਦੇ ਕਰੀਬ ਸਵਾਰੀਆ ਨੂੰ ਸੱਟਾਂ ਲੱਗੀਆਂ। ਇਸ ਘਟਨਾ ਦਾ ਪਤਾ ਲਗਦਿਆਂ ਹੀ ਮੌੜ ਮੰਡੀ ਦੇ ਹਸਪਤਾਲ ਦੇ ਡਾ. ਵਿਪਨ ਆਪਣੀ ਟੀਮ ਨੂੰ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਜ਼ਖ਼ਮੀ ਸਵਾਰੀਆਂ ਦਾ ਇਲਾਜ਼ ਕੀਤਾ।ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸਵਾਰੀਆਂ ਨੂੰ ਮੌਕੇ 'ਤੇ ਹੀ ਡਾਕਟਰੀ ਸਹਾਇਤਾ ਦੇ ਦਿੱਤੀ ਗਈ, ਜਿਨ੍ਹਾਂ ਵਿਚ ਤਿੰਨ ਰਾਜਸਥਾਨ ਦੇ ਅਤੇ ਇਕ ਕੋਟਫੱਤਾ ਦੇ ਵਿਅਕਤੀ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਹਸਪਤਾਲ ਵਿਚ ਲਿਆਦਾ ਗਿਆ ਹੈ।ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਹੋਰ ਇਕ ਹੋਰ ਕੈਂਟਰ ਅਤੇ ਟਰੈਕਟਰ ਟਰਾਲੀ ਦੀ ਵੀ ਇਨ੍ਹਾਂ ਹਾਦਸਾ ਗ੍ਰਸਤ ਵਾਹਨਾਂ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। #😨ਪੰਜਾਬ: ਧੁੰਦ ਕਾਰਨ ਟਰੱਕ 'ਚ ਵੱਜੀ PRTC ਬੱਸ
😨ਪੰਜਾਬ: ਧੁੰਦ ਕਾਰਨ ਟਰੱਕ 'ਚ ਵੱਜੀ PRTC ਬੱਸ - মন্তবীচi মহ্ম ব্রবী PRTC eী মঁH गेष्टी ग्ग.र/मे रा प्ति॰वगठ पॅप् री टठप्ले ठप्ल वेष्टी ने.ग/ रम्ठ टॅ.व।ठ ठप्रमे 'उ वष्टी परग्ठीmा गेष्टीmा सधभी सधभीmां ठं गप्धउप्ल् वठदर्ग्टिh्ा गिाh्ा रग्धम ्uपषी र्पर वग्ठठ हग्पठH्ा ठम्रमा W Indere 537 সব হী মী  8f5 भग्ष्टीमठ्धग्ठा 8f6వా శqGాMi గౌగకెరే PRTC री प्ॅम रा गेषष्टिभ्ा भैवमीडैंट टग्प्ले ठप्ल टवग्प्प्टी घॅम , वष्टी महग्ठीभां गेष्टीभां सधभी সuমী ye নদবম হ্্yবিস্সা ফৎসা a a a 9 9 a  @ মন্তবীচi মহ্ম ব্রবী PRTC eী মঁH गेष्टी ग्ग.र/मे रा प्ति॰वगठ पॅप् री टठप्ले ठप्ल वेष्टी ने.ग/ रम्ठ टॅ.व।ठ ठप्रमे 'उ वष्टी परग्ठीmा गेष्टीmा सधभी सधभीmां ठं गप्धउप्ल् वठदर्ग्टिh्ा गिाh्ा रग्धम ्uपषी र्पर वग्ठठ हग्पठH्ा ठम्रमा W Indere 537 সব হী মী  8f5 भग्ष्टीमठ्धग्ठा 8f6వా శqGాMi గౌగకెరే PRTC री प्ॅम रा गेषष्टिभ्ा भैवमीडैंट टग्प्ले ठप्ल टवग्प्प्टी घॅम , वष्टी महग्ठीभां गेष्टीभां सधभी সuমী ye নদবম হ্্yবিস্সা ফৎসা a a a 9 9 a  @ - ShareChat