ਨਿਕੋਟੀਨ ਪਾਊਚ, ਨਸ਼ੇ ਦੀਆਂ ਪੁੜੀਆਂ ਜੋ ਕਿਸ਼ੋਰਾਂ ਦੀ ਸਿਹਤ ਖ਼ਰਾਬ ਕਰ ਰਹੀਆਂ ਹਨ, ਜਾਣੋ ਕਿਹੜੇ ਦੇਸ਼ਾਂ 'ਚ ਅਜਿਹੇ ਮਾਮਲੇ ਵੱਧ ਰਹੇ ਹਨ - BBC News ਪੰਜਾਬੀ
ਮਾਹਰਾਂ ਮੁਤਾਬਕ ਜ਼ਿਆਦਾ ਮਾਤਰਾ 'ਚ ਨਿਕੋਟੀਨ ਦੀ ਵਰਤੋਂ ਕਰਨ ਵਾਲਿਆਂ ਲਈ ਦਿਲ ਦੇ ਰੋਗਾਂ ਦਾ ਅਤੇ ਹੱਡੀਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ ਅਤੇ ਮਸੂੜਿਆਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਚਿੰਤਾ ਵਧ ਰਹੀ ਹੈ।