🔔 ਪੰਜਾਬ ਸਰਕਾਰ ਵੱਲੋਂ Class-4 ਦੀਆਂ 1196 ਨਵੀਆਂ ਭਰਤੀਆਂ 🔔
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਸਰਕਾਰ ਨੇ Class-4 (ਗਰੁੱਪ-D) ਦੀਆਂ ਕੁੱਲ 1196 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਭਰਤੀ ਵੱਖ-ਵੱਖ ਵਿਭਾਗਾਂ ਵਿੱਚ ਕੀਤੀ ਜਾਵੇਗੀ।
👉 ਅਸਾਮੀਆਂ ਦਾ ਵੇਰਵਾ
ਗਾਰਡਨ ਬੇਲਦਾਰ / ਮਾਲੀ – 406 ਅਸਾਮੀਆਂ (ਤਨਖਾਹ ₹18,000 ਮਹੀਨਾ)
ਸਫਾਈ ਸੇਵਕ – 440 ਅਸਾਮੀਆਂ (7th CPC ਅਨੁਸਾਰ)
ਸੀਵਰਮੈਨ – 165 ਅਸਾਮੀਆਂ (7th CPC ਅਨੁਸਾਰ)
ਰੋਡ ਵਰਕਰ – 160 ਅਸਾਮੀਆਂ (7th CPC ਅਨੁਸਾਰ)
📌 ਸਰਕਾਰ ਦਾ ਕਹਿਣਾ ਹੈ ਕਿ ਇਸ ਭਰਤੀ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਡੇ ਮੌਕੇ ਮਿਲਣਗੇ।
📌 ਅਰਜ਼ੀ ਪ੍ਰਕਿਰਿਆ ਅਤੇ ਯੋਗਤਾ ਸੰਬੰਧੀ ਜਾਣਕਾਰੀ ਜਲਦੀ ਜਾਰੀ ਕੀਤੀ ਜਾਵੇਗੀ। #👉 ਤਾਜ਼ਾ ਅਪਡੇਟਸ ⭐ #💡 ਜਾਣਕਾਰੀ ਸਪੈਸ਼ਲ #🌍 ਪੰਜਾਬ ਦੀ ਹਰ ਅਪਡੇਟ 🗞️ #ਵੱਡੀਖ਼ਬਰ #jobs

