ਸੱਜਣ ਕੁਮਾਰ ਨੂੰ ਬਰੀ ਕਰਤਾ ਭਾਈ ਅੰਮ੍ਰਿਤ ਪਾਲ ਜਿਨਾਂ ਨੇ ਕੋਈ ਹਿੰਨਸਾ ਵੀ ਨਹੀਂ ਕੀਤੀ ਉਹਨੂੰ ਨਾਸਾ ਲਾ ਕੇ ਅਜੇ ਵੀ ਅੰਦਰ ਭਾਰਤ ਦਾ ਕਾਨੂੰਨ ਵੀ ਵਿਕਿਆ ਹੋਇਆ ਲੱਗਦਾ 😔 ਕੋਈ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਹੈਗਾ ਜਿਹੜੇ ਆਪਣੇ ਸਜਿਆਂ ਵੀ ਪੂਰੀਆਂ ਕਰ ਚੁੱਕੀ ਹੈ ਕਾਨੂੰਨ ਹੈ ਕਿੱਥੇ ਕਿੱਥੇ ਆ ਕਾਨੂੰਨ? #💡 ਜਾਣਕਾਰੀ ਸਪੈਸ਼ਲ #📑ਸ਼ੇਅਰਚੈਟ ਜਾਣਕਾਰੀ 📑 #👉🏻 ਰਾਜਨੀਤਿਕ ਅਪਡੇਟਸ 📰 #🤘 My Status #👉 ਤਾਜ਼ਾ ਅਪਡੇਟਸ ⭐


